ਬਿਜਲੀ ਕਾਮਿਆਂ ਨੂੰ ਮਿਲਿਆ ਕਿਸਾਨ ਜਥੇਬੰਦੀਆਂ ਦਾ ਸਾਥ,

ਸਬ ਡਿਵੀਜ਼ਨ ਕਾਹਨੂੰਵਾਨ 66 ਕੇ ਵੀ ਭੈਣੀ ਮੀਆਂ ਖਾ ਗੇਟ ਸਾਹਮਣੇ ਕੀਤੀ ਨਾਰੇਬਾਜੀ। ਗੁਰਦਾਸਪੁਰ, 24 ਨਵੰਬਰ (ਮੰਨਣ ਸੈਣੀ)। ਬੁਧਵਾਰ ਨੂੰ ਪਿਛਲੇ 10 ਦਿਨ ਤੋ ਚਲ ਰਹੀ ਬਿਜਲੀ ਕਾਮਿਆਂ ਦੀ ਹੜਤਾਲ ਨੂੰ ਉਸ ਵੱਕਤ ਕਾਫੀ ਬਲ ਮਿਲਿਆ ਜਦ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਉਹਨਾਂ ਦੇ ਸਮਰਥਨ ਵਿੱਚ ਆ ਖਲੋਈ।ਹੜਤਾਲ ਦੇ ਦਸਵੇਂ ਦਿਨ ਬਿਜਲੀ ਕਾਮਿਆਂ ਵੱਲੋਂ 66 … Continue reading ਬਿਜਲੀ ਕਾਮਿਆਂ ਨੂੰ ਮਿਲਿਆ ਕਿਸਾਨ ਜਥੇਬੰਦੀਆਂ ਦਾ ਸਾਥ,